ਗੁਰਮੁਖਾਂ ਦਾ ਹਨੁਮਾਨ ਕੀ ਹੈ ???
ਹਨੂਮਾਨ ਸਰਿ ਗਰੁੜ ਸਮਾਨਾਂ ॥
ਉਨ੍ਹਾਂ ਦੇ ਹਨੁਮਾਨ ਵਰਗੇ (ਸਰਿ) ਤੇ ਉਨ੍ਹਾਂ ਦੇ ਗਰੁੜ ਵਰਗਿਆਂ ਨੇ ....
ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥
ਜੋ ਉਨ੍ਹਾਂ ਦੇ ਸੁਰਪਤਿ ਤਏ ਨਰਪਤਿ ਨੇ ਜਾਂ ਇਨ੍ਹਾਂ ਦੀ ਗੱਲ ਦਸਣ ਵਾਲੀਆਂ ਨੇ ...........
ਭਾਵ ਕੋਈ ਵੀ ਗੁਣ ਨਹੀ ਜਾਣਿਆ ਕੀ ਹਨੁਮਾਨ ਜਾਂ ਗਰੁੜ ਕੀ ਹੁੰਦਾ ਹੈ !
ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ (ਨੇ) ॥
ਕਮਲਾਪਤਿ (ਤੇ) ਕਵਲਾ (ਨੇ ਵੀ) ਨਹੀ ਜਾਨਾਂ ॥੩॥
ਸੋ, ਸਾਫ ਹੈ ਕਿ ਸਾਡਾ ਹਨੁਮਾਨ ਕੁਛ ਹੋਰ ਹੈ...... ਗੁਰਮਤ ਅਨੁਸਾਰ ਸਾਡਾ ਹਨੂਮਾਨ ਕੀ ਹੈ ????
ਅਵਗੁਣਾ ਨੂੰ ਹਨਨ ਕਰਨ ਵਾਲਾ (ਗੁਰਮਤਿ)
ਗਰੁੜ :- ਸਬਦ
ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
ਗਰੁੜ ki hai?????
ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥ ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥ ang 1415
'ਗੁਰ ਗਰੁੜ ਸਬਦੁ'
sada ਗਰੁੜ . pratma da naam hai .. hinduaa de vishnu da vehicle nahi