ਸ਼੍ਰੀ ਦਸਮਗਰੰਥ ਦਾ ਵਿਰੋਧ ਕਰਨ ਵਾਲੇ ਆਪਣੀ ਬ੍ਰਾਹਮਨ ਵਾਦੀ ਸੋਚ ਦਾ ਨਮੂਨਾ ਦੇ ਹੀ ਦਿੰਦੇ ਨੇ .. ਜਦ ਉਹ ਇਸ ਪੰਕਤਿ ਅਨੁਸਾਰ ਮਹਾਕਾਲ ਦੀ ਮੂਰਤ ਬਣਾਉਣ ਲਗ ਪੈਂਦੇ ਨੇ .......
ਮਹਾ ਦਾੜ ਦਾੜੰ ਸੁ ਸੋਹੰ ਅਪਾਰੰ ||
ਜਿਨੈ ਚਰਬੀਯੰ ਜੀਵ ਜਗਯੰ ਹਜਾਰੰ || (ਸ਼੍ਰੀ ਦਸਮ ਗਰੰਥ ਸਾਹਿਬ ਜੀ)
ਬਹੁਤ ਸਾਰੇ ਕਮਲੇ ਵਿਧਵਾਨਾ ਨੇ ਸ਼੍ਰੀ ਦਸਮ ਗਰੰਥ ਸਾਹਿਬ ਤੋ ਅਜਿਹੀਆਂ ਪੰਕਤੀਆਂ ਲੈ ਕੇ ਬੜਾ ਕਮਲਘੋਟਿਆ ਹੈ ਤੇ ਕਹਿੰਦੇ ਨੇ ........ਦੇਖੋ ਜੀ 'ਨਿਰਾਕਾਰ ਪ੍ਰਮਾਤਮਾ ਦੀ ਦਾੜ ਹੋ ਸਕਦੀ ਹੈ ?? ਇਹ ਕਿਹੋ ਜਿਹਾ ਰੂਪ ਹੈ ???''
ਸੋ, ਸਭ ਤੋ ਪਹਿਲਾ ਇਹਨਾ ਨੂ ਗੁਰੂ ਗਰੰਥ ਸਾਹਿਬ ਜੀ ਤੋ ਪ੍ਰਮਾਣ ਦੇਣ ਦੀ ਕੋਸ਼ਿਸ਼ ਕਰਦੇ ਆ ....
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥
ਸੋਹਣੇ ਨਕ ਜਿਨ ਲੰਮੜੇ ਵਾਲਾ ॥
ਕੰਚਨ ਕਾਇਆ ਸੁਇਨੇ ਕੀ ਢਾਲਾ ॥
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥
ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥
ਬੰਕੇ ਲੋਇਣ ਦੰਤ ਰੀਸਾਲਾ ॥੭॥ (ਗੁਰੂ ਗਰੰਥ ਸਾਹਿਬ ਜੀ , ਅੰਗ ੫੬੭)
ਸੋ ਕੀ ਹੁਣ ਇਹ ਇਹਨਾ ਅੰਗਾਂ ਦੇ ਅਰਥ ਕਰਨ ਲਗਿਆ ਵੀ ਮੂਰਤੀ ਬਣਾਉਣਗੇ ???ਇਹ ਅਕਾਲਪੁਰਖ ਦਾ ਨੱਕ- ਦੰਦ ਕਿਵੇ ਬਣ ਗਏ ????
ਇਸਲਈ ਸਾਡੇ ਅਨੁਸਾਰ ......
ਮਹਾ ਦਾੜ ਦਾੜੰ...
ਗੁਰਮੁਖਾਂ ਲਈ ਉਸ ਪ੍ਰਮਾਤਮਾ ਦੀ ਮਹਾ ਦਾੜ, ਉਸਦਾ ਹੁਕਮ(ਕਾਲ) ਹੀ ਹੈ |
ਸੁ ਸੋਹੰ ਅਪਾਰੰ ||
ਜੋ (ਗੁਰਮੁਖਾਂ ਨੂ )ਸੋਹਦੀ(ਸੋਭਦੀ) ਹੈ | (ਕਿਉਕਿ ਹੁਕਮ ਗੁਰਮੁਖਾਂ ਨੂ ਹੀ ਚੰਗਾ ਲਗਦਾ ਹੈ )
ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ||
ਜਿਸ ਦਾੜ (ਹੁਕਮ ) ਨੇ ਹਜ਼ਾਰਾ ਹੀ ਜੀਵ ਚੱਬ ਸੁੱਟੇ ਨੇ (ਭਾਵ ਮੋਤ ਰੂਪੀ ਹੁਕਮ ਨੇ )
ਪਰ ਦਸਮ ਗ੍ਰੰਥੀ ਤਾ ਹੁਣ ਬ੍ਰਾਹਮਨ-ਬ੍ਰਾਹਮਨ ਕਰਦੇ ਖੁਦ ਬ੍ਰਾਹਮਣੀ ਸੋਚ ਧਾਰ ਬੈਠੇ ਨੇ .. ਇਹਨਾ ਦੇ ਇਹ ਗਾਣਾ ਪੂਰਾ ਢੁਕਦਾ ਹੈ 'ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ '
ਸੋ ਇਹਨਾ ਨੂ ਹੁਣ ਬ੍ਰਾਹਮਨ ਹੀ ਕਹੋ ਮਿਸ਼ਨਰੀ ਨਾ ਆਖੇ ਕੋਈ |
Unlike · · Unfollow Post · Share

- You, Kawaljit Singh and 4 others like this.
- Kawaljit Singh ਰੱਬ ਦੀਆਂ ਦਾੜਾ ਤਾਂ ਗੁਰੂ ਗਰੰਥ ਸਾਹਿਬ ਵਿਚ ਵੀ ਆਂਦੀਆਂ ਨੇ
ਧਰਣੀਧਰ ਈਸ ਨਰਸਿੰਘ ਨਾਰਾੲਿਣ ਦਾੜਾਂ ਅਗੇ ਪਿ੍ਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ॥
ਲੋ ਦੇਖੋ ਬਾਵਨ ਰੂਪ ਵੀ ਕਰ ਲਿਆ ਕਰਤੇ ਨੇ , ਹੁਣ ਇਹ ਕੀ ਕਰਨ ਗੇ???
about an hour ago · Unlike · 2 - Kawaljit Singh ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪ ਜਮੁ ਡਰਿਓ, ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ॥ "
ਇਸ ਸ਼ਬਦ ਵਿਚ ਅਗੇ ਨਰਸਿੰਘ ਰੂਪ ਦਾ ਵੀ ਵਰਨਨ ਕੀਤਾ ਹੈ ਜਿਸ ਨੂੰ ਗੁਰਬਾਣੀ ਵਿਚ ਭਿਆਨਕ ਰੂਪ ਵਿਚ ਦਰਸਾਯਾ ਗਿਆ ਹੈ ਤੇ ਓਸ ਦੀਆਂ ਦਾੜਾਂ ਵੀ ਗੁਰਬਾਣੀ ਵਿਚ ਇਕ ਸ਼ਬਦ ਵਿਚ ਵਿਖਾਈਆਂ ਗਈਆਂ ਨੇ:
" ਧਰਣੀਧਰ ਈਸ ਨਰਸਿੰਘ ਨਾਰਾੲਿਣ ਦਾੜਾਂ ਅਗੇ ਪਿ੍ਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ॥"
ਹੁਣ ਇਸ ਸ਼ਬਦ ਵਿਚ ਤਾਂ ਵਾਹਿਗੁਰੂ ਦੇ ਦਾੜਾਂ, ਗਲ ਵਿਚ ਮਾਲਾ( ਮੋਤੀਆਂ ਦੀ ਮਾਲਾ ਤੇ ਹੋ ਨਹੀਂ ਸਕਦੀ ਫਿਰ ਇਹ ਕਿਹੜੀ ਮਾਲਾ ਜਿਸ ਨੂੰ ਦੇਖ ਕੇ ਜਮ ਵੀ ਡਰ ਜਾਂਦਾ ਹੈ) ਹਥ ਵਿਚ ਚ੍ਚ੍ਕਰ , ਸੰਖ ਤੇ ਮਥੇ ਤੇ ਤਿਲਕ( ਫਿਰ ਤਾਂ ਇਹ ਪੱਕਾ ਹੀ ਬ੍ਰਾਹਮਣ ਹੋਣਾ ਹੈ ਕਿਓਂ ਕੇ ਮੈਂ ਤੇ ਕਿਸੇ ਗੁਰਸਿਖ ਨੂੰ ਤਿਲਕ ਲਗਾ ਨਹੀਂ ਦੇਖਿਆ) , ਹਾਂ ਇਕ ਹੋਰ ਗਲ, ਇਸ ਸ਼ਬਦ ਵਿਚ ਤੇ ਅਕਾਲਪੁਰਖ ਨੂੰ ਬਾਵਨ ਅਵਤਾਰ ਵੀ ਬਣਾ ਦਿਤਾ ਗਿਆ ਹੈ, ਫਿਰ ਤਾਂ ਇਹ ਅਵਤਾਰ ਪੂਜਾ ਹੋ ਗਈ , ਫਿਰ ਇਸ ਨੂੰ ਗੁਰਬਾਣੀ ਕਿਦਾਂ ਕਹੋਗੇ ਕਿਓਂ ਕੇ ਇਸ ਚੀਜ਼ ਨੂੰ ਤਾਂ ਹਿੰਦੁਆਂ ਦੇ ਗ੍ਰੰਥਾਂ ਵਿਚ ਵੀ ਲਿਖਿਆ ਹੈ। ਗੁਰੂ ਗਰੰਥ ਸਾਹਿਬ ਵਿਚ ਤੇ ਸ੍ਰੀ ਦਸਮ ਗਰੰਥ ਅਕਾਲ ਪੁਰਖ ਦੇ ਨਿਰਗੁਨ ਸਰੂਪ ਦੀ ਹੀ ਗਲ ਕੀਤੀ ਗਈ ਹੈ ਤੇ ਜਿਥੇ ਕਿਤੇ ਦੋਨਾ ਵਿਚ ਸਰਗੁਨ ਦੀ ਗਲ ਹੋਈ ਹੈ, ਓਥੇ ਓਸ ਨੂੰ ਕੁਦਰਤ ਦੇ ਰੂਪ ਵਿਚ ਬਿਆਨ ਕੀਤਾ ਗਿਆ ਹੈ। ਫਿਰ ਤਾਂ ehna ਮੁਤਾਬਿਕ ਅਕਾਲਪੁਰਖ ਵਿਸ਼ਨੂ ਦਾ ਰੂਪ ਧਾਰ ਕੇ ਗਰੁੜ ਦੀ ਸਵਾਰੀ ਕਰਦਾ ਹੋਇਆ ਭਗਤ ਨਾਮ ਦੇਵ ਜੀ ਦੀ ਮਦਦ ਲਈ ਵੀ ਆਓਂਦਾ ਹੋਣਾ ਹੈ :
ਪਾਖੰਤਣ ਬਾਜ ਬਜਾਇਲਾ॥ਗਰੁੜ ਚੜੇ ਗੋਬਿੰਦ ਆਇਲਾ॥ ਅਪਨੇ ਭਗਤ ਪਰਿ ਕੀ ਪ੍ਤਿਪਾਲ ॥ ਗਰੁੜ ਚੜੇ ਆਏ ਗੋਪਾਲ॥
about an hour ago · Like · 1
- Kawaljit Singh ਰੱਬ ਦੀਆਂ ਦਾੜਾ ਤਾਂ ਗੁਰੂ ਗਰੰਥ ਸਾਹਿਬ ਵਿਚ ਵੀ ਆਂਦੀਆਂ ਨੇ