ਕੀ ਸ੍ਰੀ ਦਸਮ ਗਰੰਥ ਦਾ ਲਿਖਾਰੀ ਇਕ ਨਹੀਂ ????
ਇਕ ਆਮ ਹੀ ਭੁਲੇਖਾ ਦਸਮ ਵਿਰੋਧੀ ਸ੍ਸ੍ਜਣ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕੇ ਸ੍ਰੀ ਦਸਮ ਗਰੰਥ ਵੱਖ ਵੱਖ ਕਵੀਆਂ ਦੀ ਰਚਨਾ ਹੈ । ਸ੍ਰੀ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਅਧਿਅਨ ਕਰਨ ਤੇ ਇਕ ਗਲ ਸਾਫ਼ ਹੋ ਜਾਂਦੀ ਹੈ ਕੇ ਬਹੁਤ ਪੰਕਤੀਆਂ ਇਕ ਜਾਂ ਇਕ ਤੋਂ ਵਧ ਰਚਨਾਵਾਂ ਵਿਚ ਆਈਆਂ ਨੇ ਜਿਨਾ ਤੋਂ ਸਹਿਜੇ ਪਤਾ ਚਲ ਜਾਂਦਾ ਹੈ ਕੇ ਲਿਖਾਰੀ ਇਕ ਹੀ ਹੈ । ਆਓ ਜਰਾ ਗੋਰ ਨਾਲ ਹੇਠਾਂ ਲਿਖੀਆਂ ਕੁਛ ਕੁ ਪੰਕਤੀਆਂ ਦਾ ਅਧਿਅਨ ਕਰਦੇ ਹਾਂ :
1. ਏਕਹਿ ਰੂਪ ਅਨੂਪ ਸਰੂਪਾ ॥
ਰੰਕ ਭਯੋ ਰਾਵ ਕਹੂੰ ਭੂਪਾ ॥
( ਚੋਬਿਸ ਅਵਤਾਰ , ਸ੍ਰੀ ਦਸਮ ਗ੍ਰੰਥ )
ਏਕੈ ਰੂਪ ਅਨੂਪ ਸਰੂਪਾ ॥
ਰੰਕ ਭਯੋ ਰਾਵ ਕਹੀ ਭੂਪਾ ॥
( ਚੋਪਈ ਸਾਹਿਬ , ਚਰਿਤ੍ਰੋ ਪਖਿਆਨ, ਸ੍ਰੀ ਦਸਮ ਗਰੰਥ )
ਸੋ ਚੋਬਿਸ ਅਵਤਾਰ ਤੇ ਚਰਿਤ੍ਰੋ ਪਖਿਆਨ ਵਿਚ ਆਈਆਂ ਪੰਕਤੀਆਂ ਦੀ ਇਕਸਾਰਤਾ ਸਿਧ ਕਰਦੀ ਹੈ ਕੇ ਦੋਨਾ ਰਚਨਾਵ ਦਾ ਕਰਤਾ ਇਕ ਹੈ।
2 . ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥ ( ਬਚਿਤਰ ਨਾਟਕ ,ਸ੍ਰੀ ਦਸਮ ਗਰੰਥ)
ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥ ( ਚਰਿਤ੍ਰੋਪਖਿਆਨ , ਸ੍ਰੀ ਦਸਮ ਗਰੰਥ )
ਦੋਨਾ ਸ਼ਬਦਾਂ ਦੀ ਇਕਸਾਰਤਾ ਦੇਖੋ।
3. ਹੁਣ ਗੁਰੂ ਸਾਹਿਬ ਰਾਮਾ ਅਵਤਾਰ ਵਿਚ ਰਾਜਾ ਦਸ਼ਰਤ ਦੇ ਵਿਆਹ ਦਾ ਪ੍ਰਸੰਗ ਲਿਖਣ ਲਗੀਆਂ ਕਹੰਦੇ ਨੇ ਕੇ ਮੈਂ ਏਸ ਵਿਆਹ ਦੀ ਜਾਣਕਾਰੀ ਪਹਿਲਾਂ ਹੀ ਚਰਿਤ੍ਰੋਪਾਖਯਾਨ ਵਿਚ ਵੀ ਦੇ ਚੁਕਿਆ ਹਾਂ, ਹੁਣ ਯਾਦ ਰਖਣ ਵਾਲੀ ਗਲ ਹੈ ਕੇ ਰਾਮਾ ਅਵਤਾਰ ਦੀ ਸਮਾਪਤੀ ਚਰਿਤ੍ਰੋਪਖਿਆਨ ਨਾਲੋਂ ੨ ਸਾਲ ਪਹਿਲਾਂ ਹੋਈ ਹੈ, ਤੇ ਇਹ ਗਲ ਇਸ ਤੁਕ ਤੋਂ ਵੀ ਸਪਸ਼ਟ ਹੈ ਕੇ ਗੁਰੂ ਸਾਹਿਬ ਚਰਿਤ੍ਰੋ ਪਖਿਆਨ ਰਾਮਾ ਅਵਤਾਰ ਤੋਂ ਪਹਿਲਾਂ ਲਿਖ ਚੁਕੇ ਸਨ ।
" ਪੁਨਿ ਰੀਝ ਦਏ ਤੋਊ ਤੀਆ ਬਰੰਗ। ਚਿਤ ਮੋ ਸੁ ਬਿਚਾਰ ਕਛੁ ਨ ਕਰੰਗ॥ ਕਹੀ ਨਾਟਕ ਮਧ ਚਰਿਤਰ ਕਥਾ , ਜਯਾ ਦੀਨ ਸੁਰੇਸ਼ ਨਰੇਜ ਜਥਾ॥੧੭" । ( ਰਾਮਾ ਅਵਤਾਰ )
4. ਫਿਰ ਪਥਰ ਪੂਜਾ ਕਰਨ ਵਾਲਿਆਂ ਦਾ ਵਿਰੋਧ ਕਰਦੀਆਂ ਤੁਕਾਂ ਅਕਾਲ ਉਸਤਤ ਸਵੈਯੇ ਵਿਚ ਲਿਖੀਆਂ ਨੇ ਤੇ ਲਗਭਗ ਓਸੇ ਤਰਹ ਦੀਆਂ ਤੁਕਾਂ ਚਰਿਤ੍ਰੋਪਾਖਯਾਨ ਵਿਚ ਲਿਖੀਆਂ ਨੇ
ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸੁਰ ਨਾਹੀ ॥ ( ਤੇਤੀ ਸਵੈਯੇ )
ਬਯਾਪਕ ਹੈ ਸਭ ਹੀ ਕੇ ਬਿਖੈ ਕਛੁ ਪਾਹਨ ਮੈ ਪਰਮੇਸ੍ਵਰ ਨਾਹੀ॥ ( ਚਰਿਤ੍ਰੋ ਪਖਿਆਨ )
ਸੋ ਤੇਤੀ ਸਵੈਯੇ , ਬਚਿਤਰ ਨਾਟਕ , ਚੋਬਿਸ ਅਵਤਾਰ , ਰਾਮਾ ਅਵਤਾਰ , ਚਰਿਤ੍ਰਪਖਿਆਨ ਦਾ ਰਚੇਤਾ ਇਕ ਹੀ ਹੈ।
5. ਕਲੰਕੰ ਬਿਨਾ ਨੇਕਲੰਕੀ ਸਰੂਪੇ ॥ ( ਜਾਪੁ ਸਾਹਿਬ, ਸ੍ਰੀ ਦਸਮ ਗ੍ਰੰਥ )
ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥ ( ਗਿਆਨ ਪ੍ਰੋਬੋਧ)
6.
ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ॥
ਸਦਾ ਸਿਧਿਦਾ ਬੁਧਿਦਾ ਬ੍ਰਿਧਿ ਰੂਪੰ ॥੨॥੯੨॥ ( ਅਕਾਲ ਉਸਤਤ )
ਸਦਾ ਸਿਧਿਦਾ ਬੁਧਿਦਾ ਬ੍ਰਿਧਿ ਕਰਤਾ ॥ ( ਜਾਪ ਸਾਹਿਬ )
ਨ ਰਾਗੇ ॥ ਨ ਰੰਗੇ ॥ ਨ ਰੂਪੇ ॥ ਨ ਰੇਖੇ ॥੧੯੫॥ ( ਜਾਪ ਸਾਹਿਬ )
7. ਕਹਾ ਨਾਮ ਤਾ ਕੈ ਕਹਾ ਕੈ ਕਹਾਵੈ ॥
ਕਹਾ ਕੈ ਬਖਾਨੋ ਕਹੇ ਮੋ ਨ ਆਵੈ ॥੩॥੯੩॥ ਅਕਾਲ ਉਸਤਤ
ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥
ਕਹਾ ਮੈ ਬਖਾਨੋ ਕਹੈ ਮੈ ਨ ਆਵੈ ॥੬॥ ( ਗਿਆਨ ਪ੍ਰਬੋਧ )
8. ਕਿਤੇ ਕ੍ਰਿਸਨ ਸੇ ਕੀਟ ਕੋਟੈ ਉਪਾਏ ॥ਉਸਾਰੇ ਗੜ੍ਹੇ ਫੇਰਿ ਮੇਟੇ ਬਨਾਏ ॥ ( ਅਕਾਲ ਉਸਤਤ )
ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥ ( ਬਚਿਤਰ ਨਾਟਕ )
ਕਈ ਮੇਟ ਡਾਰੇ ਉਸਾਰੇ ਬਨਾਏ ॥ ਉਪਾਰੇ ਗੜੇ ਫੇਰ ਮੇਟੇ ਉਪਾਏ ॥ ( ਬਚਿਤਰ ਨਾਟਕ )
ਸੋ ਜਾਪ ਸਾਹਿਬ , ਅਕਾਲ ਉਸਤਤ , ਗਿਆਨ ਪ੍ਰਬੋਧ ਤੇ ਬਚਿਤਰ ਨਾਟਕ ਦਾ ਕਰਤਾ ਵੀ ਇਕ ਹੀ ਹੈ ।
9. ਜਿਹ ਜਿਹ ਬਿਧ ਜਨਮਨ ਸੁਧਿ ਆਈ ॥ ਤਿਮ ਤਿਮ ਕਹੇ ਗਿਰੰਥ ਬਨਾਈ ॥
ਪ੍ਰਥਮੇ ਸਤਿਜੁਗ ਜਿਹ ਬਿਧਿ ਲਹਾ ॥ ਪ੍ਰਥਮੇ ਦੇਬਿ ਚਰਿਤ੍ਰ ਕੋ ਕਹਾ ॥੧੦॥
ਪਹਿਲੇ ਚੰਡੀ ਚਰਿਤ੍ਰ ਬਨਾਯੋ ॥ ਨਖ ਸਿਖ ਤੇ ਕ੍ਰਮ ਭਾਖ ਸੁਨਾਯੋ ॥
ਛੋਰ ਕਥਾ ਤਬ ਪ੍ਰਥਮ ਸੁਨਾਈ ॥ ਅਬ ਚਾਹਤ ਫਿਰਿ ਕਰੋਂ ਬਡਾਈ ॥੧੧॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਰਬ ਕਾਲ ਕੀ ਬੇਨਤੀ ਬਰਨਨੰ ਨਾਮ ਚੌਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੪॥ਅਫਜੂ॥੪੭੧॥( ਬਚਿਤਰ ਨਾਟਕ )
ਸੋ ਬਚਿਤਰ ਨਾਟਕ ਗ੍ਰੰਥ ਦਾ ਕਰਤਾ ਖੁਦ ਕਹਿ ਰਿਹਾ ਹੈ ਕੇ ਓਸ ਨੇ ਹੀ ਸਭ ਤੋਂ ਪਹਿਲਾਂ ਚੰਡੀ ਚਰਿਤ੍ਰ ਲਿਖਿਆ ਹੈ
10. ਤੂ ਸੁ ਕੁਮਾਰ ਰਚੀ ਕਰਤਾਰ ਬੀਚਾਰੁ ਚਲੇ ਤੁਹਿ ਕਿਓਂ ਬਨਿ ਐ ਹੈ ( ਰਾਮਾਵਤਾਰ)
ਤੂੰ ਸੁ ਕੁਮਾਰ ਰਚੀ ਕਰਤਾਰ ਕਹੈ ਅਭਿਚਾਰ ਤ੍ਰੀਆ ਬਰ ਨੀਕੇ ( ਬ੍ਰਹਮ ਅਵਤਾਰ )
ਤੂ ਸੁਕਮਾਿਰ ਕਰੀ ਕਰਤਾਰ ਸੁ ਹਾਿਰ ਪਰੇ ਤੁਿਹ ਕੌਨ ਉਠ ਹੈ ( ਚਰਿਤ੍ਰੋ ਪਖਿਆਨ)
ਸੋ ਜਾਪ ਸਾਹਿਬ ,ਅਕਾਲ ਉਸਤਤ ,ਗਿਆਨ ਪ੍ਰਬੋਧ, ਚੰਡੀ ਚਰਿਤ੍ਰ , ਬਚਿਤਰ ਨਾਟਕ , ਚੋਬਿਸ ਅਵਤਾਰ , ਬ੍ਰਹਮ ਅਵਤਾਰ, ਰਾਮਾ ਅਵਤਾਰ , ਚਰਿਤ੍ਰਪਖਿਆਨ ਦਾ ਰਚੇਤਾ ਇਕ ਹੀ ਹੈ।
ਦਾਸ,
ਡਾ ਕਵਲਜੀਤ ਸਿੰਘ

Creation of the world
ਚੌਪਈ
CHAUPAI
ਪ੍ਰਿਥਮੈ ਓਅੰਕਾਰ ਤਿਨ ਕਹਾ ॥
First of all, He uttered `Oankar`:
ਸੋ ਧੁਨ ਪੂਰ ਜਗਤ ਮੋ ਰਹਾ ॥
And the sound of Onkar` Pervanded the whole world,
ਤਾ ਤੇ ਜਗਤ ਭਯੋ ਬਿਸਥਾਰਾ ॥
There was expansion of the whole world,
ਪੁਰਖ ਪ੍ਰਕ੍ਰਿਤ ਜਬ ਦੁਹੂ ਬਿਚਾਰਾ ॥੩੦॥
From the union of Purusha and Prakriti.
ਚੌਪਈ ॥
चौपई ॥
CHAUPAI
ਜਗਤ ਭਯੋ ਤਾ ਤੇ ਸਭ ਜਨੀਯਤ ॥
The world was created and from that time, everyone knows it as world;
ਚਾਰ ਖਾਨ ਕਰ ਪ੍ਰਗਟ ਬਖਨੀਯਤ ॥
Four divisions of creation became manifest and as such they were described;
ਸਕਤ ਇਤੀ ਨਹੀ ਬਰਨ ਸੁਨਾਊਂ ॥
I have no power to give their description,
ਭਿੰਨ ਭਿੰਨ ਕਰ ਨਾਮ ਬਤਾਊਂ ॥੩੧॥
And tell their names separately.

Pakandi Sants
ਚੌਪਈ ॥
CHAUPAI
ਜੋਗੀ ਸੰਨਿਆਸੀ ਹੈ ਜੇਤੇ ॥
All the Yogis and Sannyasis;
ਮੁੰਡੀਆ ਮੁਸਲਮਾਨ ਗਨ ਕੇਤੇ ॥
All the ascetics and monks with shaven heads and Muslims;
ਭੇਖ ਧਰੇ ਲੂਟਤ ਸੰਸਾਰਾ ॥
They are all plundering the world in different guises;
ਛਪਤ ਸਾਧ ਜਿਹ ਨਾਮੁ ਅਪਾਰਾ ॥੨੩॥
The real saints whose prop is the Name of the Lord, they hide themselved

Sri Dasam on Mantars
ਚੌਪਈ ॥
चौपई ॥
CHAUPAI
ਲਗਨ ਸਗਨ ਤੇ ਰਹਤ ਨਿਰਾਲਮ ॥
Thou art not influenced by any omen or auspicious time;
ਹੈ ਯਹ ਕਥਾ ਜਗਤ ਮੈ ਮਾਲਮ ॥
This fact is known to all the world;
ਜੰਤ੍ਰ ਮੰਤ੍ਰ ਤੰਤ੍ਰ ਨ ਰਿਝਾਯਾ ॥
None of the Yantras, Mantras and Tantras please Thee;
ਭੇਖ ਕਰਤ ਕਿਨਹੂੰ ਨਹਿ ਪਾਯਾ ॥੧੭॥
And none could realise Thee by adopting different guises.

Mala Ferni in Sri Dasam
ਚੌਪਈ
CHAUPAI
ਇਕ ਤਸਬੀ ਇਕ ਮਾਲਾ ਧਰਹੀ ॥
One of them wears a Tasbi (the rosary of Muslims) and the other one wears Mala (the rosary of a Hindu);
ਏਕ ਕੁਰਾਨ ਪੁਰਾਨ ਉਚਰਹੀ ॥
One of them recites the Quran and the other one reads Puranas;
ਕਰਤ ਬਿਰੁਧ ਗਏ ਮਰ ਮੂੜਾ ॥
The adherents of both the religions are foolishly dying in opposing each other,
ਪ੍ਰਭ ਕੋ ਰੰਗੁ ਨ ਲਾਗਾ ਗੂੜਾ ॥੨੦॥
। And none of them is dyed in the love of the Lord.20

On Humanity
ਚੌਪਈ ॥
CHAUPAI
ਏ ਦੋਊ ਮੋਹ ਬਾਦ ਮੋ ਪਚੇ ॥
Both of them (the Hindus and Muslims) are destroying themselves in attachments and in vain discussions and disputes;
ਇਨ ਤੇ ਨਾਥ ਨਿਰਾਲੇ ਬਚੇ ॥
But O Lord! Thou art distinctly separate from both of them;
ਜਾ ਤੇ ਛੂਟਿ ਗਯੋ ਭ੍ਰਮ ਉਰ ਕਾ ॥
He, with whose realization, the illusion of the mind is removed;
ਤਿਹ ਆਗੈ ਹਿੰਦੂ ਕਿਆ ਤੁਰਕਾ ॥੧੯॥
Before that Lord, none is a Hindu of a Muslim.19.

Q: Where Does Vaheguru (Rabb) Live ?
Ans: Sadi Antar-atma di awaz he
RAB=WAHEGURU=RAAM hai !
Osdi gall manan naal he sukh milda hai !
Page 955,
ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ ॥
Everything is in the home of the self within; only the very fortunate obtain it.
Page 988,
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
Within all hearts, the Lord speaks, the Lord speaks.
Page 988,
ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥
Who else speaks, other than the Lord? ||1||Pause||
WHO IS DEVI DEVTA AND RAKSH ACCORDING TO SRI DASAM GRANTH
Sri Dasam Granth Anusar DEVI and DEVTE di definition jis da bhav hai ke jina lokan ne dharti te aa ke changa kam kita, ohna nu lokan ne devte keha te jina ne aa ke galt kam kita, ohna ni raksh keha.
ਸਾਧ ਕਰਮ ਜੇ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥
साध करम जे पुरख कमावै ॥ नाम देवता जगत कहावै ॥
Because of virtuous actions, a purusha (person) is known as devta (god)
ਕੁਕ੍ਰਿਤ ਕਰਮ ਜੇ ਜਗ ਮੈ ਕਰਹੀ ॥ ਨਾਮ ਅਸੁਰ ਤਿਨ ਕੋ ਸਭ ਧਰਹੀ ॥੧੫॥
कुक्रित करम जे जग मै करही ॥ नाम असुर तिन को सभ धरही ॥१५॥
And because of evil actions, he is known as asura (demon).15.
Concept of Kaal
ਕਾਲ:- ਹੁਕਮ
ਅਕਾਲ :- haakm
KAAL: hukam he kaal hai, kyonki sabh kuz..
kaal=hukam vas hai !
"BHAEE JEET MAIREE KIRPAA KAAL TEIREE"
Hukam naal he man-n jiteya jana hai !
Q: Ki Jamdoot/Kaal hunda hai?
Ans: Ne, eh nahe hunde !
Gurbani anusaar,
Parmeshar de HUKAM naal he JAMAN/MARAN hunda hai, HUKAM HE KAAL HAI !
KAAL: Hukam, sach toun paida hoe dhun, darga-ah ka farmaan, sansaar vich jo ho reha hai sabh KAAL= HUKAM vas hai, isee duaara he sristte rache gaye !
KAAL: hukam
AKAAL KHASAM: jot, hakam..
Page 1104, Line 7
ਕਾਲੁ ਅਕਾਲੁ ਖਸਮ ਕਾ ਕੀਨ੍ਹ੍ਹਾ ਇਹੁ ਪਰਪੰਚੁ ਬਧਾਵਨੁ ॥
कालु अकालु खसम का कीन्हा इहु परपंचु बधावनु ॥
Kāl akāl kẖasam kā kīnĥā ih parpancẖ baḏẖāvan.
Hukam=Kaal, Akaal Khasam duaara kitaa hoya hai.
Parmeshar de Hukam (kaal) ne he eh Parpanch (duniya) di rachna karvaee hai !
Jis karke asi sansar naal mo-ah (mithaa karke) paa ke fase (bane) hoye haan !